ਬਠਿੰਡਾ ਵਿੱਚ ਖੁੱਲਿਆ ਪਹਿਲ੍ਹਾ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਕੇ.ਪੀ. ਇਮੇਜਿੰਗ ਸੈਂਟਰ

ਬਠਿੰਡਾ, 16 ਨਵੰਬਰ (ਦੀ ਪੰਜਾਬ ਵਾਇਰ)। ਕੇ.ਪੀ. ਇਮੇਜਿੰਗ ਸੈਂਟਰ ਵਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾ ਅੰਦਰ ਖੋਲੀ ਜਾ ਰਹੀ ਬ੍ਰਾਂਚਾ ਦੇ ਚਲਦੀਆਂ ਬੀਤੇ ਦਿੰਨੀ ਬਠਿੰਡਾ ਸ਼ਹਿਰ ਅੰਦਰ ਵੀ ਸੈਂਟਰ ਖੋਲ ਕੇ ਸ਼ੁਰੂਆਤ ਕੀਤੀ ਗਈ।। ਬੱਸ ਸਟੈਂਡ ਨੇੜੇ ਖੋਲ੍ਹੇ ਗਏ ਕੇ.ਪੀ .ਇਮੇਜਿੰਗ ਸੈਂਟਰ ਦਾ ਉਦਘਾਟਨ ਏਮਜ਼ ਦੇ ਡਾਇਰੈਕਟਰ ਡੀ.ਕੇ.ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਕੇਪੀ ਇਮੇਜਿੰਗ … Continue reading ਬਠਿੰਡਾ ਵਿੱਚ ਖੁੱਲਿਆ ਪਹਿਲ੍ਹਾ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਕੇ.ਪੀ. ਇਮੇਜਿੰਗ ਸੈਂਟਰ